ਵਾਹਵਾਂ ਜਾਂਦੀਆਂ ਨੇ ਉੱਠ ਸੀਨੇ ਨਾਲ ਲਾਉਣ ਲਈ,
ਬਣੇ ਸੁਪਨਾ ਨੈਣਾ ਨੂੰ ਬੰਦ ਕਰਾਂ ਸਾਉਣ ਲਈ,
ਤਾਂ ਵੀ ਲੱਗਦੀ ਨਾ ਅੱਖ, ਇੱਕ ਤੇਰੇ ਕਰਕੇ,
ਅੱਖਾਂ ਪੂੰਝਦੇ ਨੇ ਹੱਥ ਇੱਕ ਤੇਰੇ ਕਰਕੇ .
ਬਣੇ ਸੁਪਨਾ ਨੈਣਾ ਨੂੰ ਬੰਦ ਕਰਾਂ ਸਾਉਣ ਲਈ,
ਤਾਂ ਵੀ ਲੱਗਦੀ ਨਾ ਅੱਖ, ਇੱਕ ਤੇਰੇ ਕਰਕੇ,
ਅੱਖਾਂ ਪੂੰਝਦੇ ਨੇ ਹੱਥ ਇੱਕ ਤੇਰੇ ਕਰਕੇ .