ਮੰਗਦਾ ਸੀ ਉਮਰ ਲੰਬੀ ਦੀ ਤੂੰ ਦੁਆ,
ਜਿਉਂਦੇ ਹਾਂ ਨਾ ਮੋਏ ਇਹ ਵਿਛੋੜਾ ਪੱਲੇ ਪਾ,
ਹਾੜੇ ਕੱਢਾਂ ਵੇ ਤੂੰ ਇੱਕ ਪਾਸਾ ਕਰਦੇ, ਵਿੱਚ ਰੱਖ ਨਾਂ ਰਹੱਸ ਤੂੰ ਰੁਹਾਨੀ ਦੇ,
ਤੇਰੇ ਚੰਦਰੇ ਜੁਦਾਈਆਂ ਵਾਲੇ ਗਮ ਨੇ, ਸਾਨੂੰ ਤੋਰ ਦੇਣਾ ਵਿੱਚ ਹੀ ਜਵਾਨੀ ਦੇ.