ਹੋਣਾ ਐਸਾ ਕੋਈ ਨੀ, ਜਿਸ ਨੂੰ ਧੋਖਾ ਨਹੀਂ ਮਿਲਿਆ,
ਅੰਦਰੋਂ ਕਿੰਨਾ ਦੁਖੀ, ਫੁੱਲਾਂ ਜਿਉਂ ਚਿਹਰਾ ਜੋ ਖਿਲਿਆ,
ਕੋਈ ਜਾਨੋ ਪਿਆਰਾ ਰੂਹ ਆਪਣੀ ਤੋਂ ਜਿਸ ਨੇ ਖੋਇਆ ਨਾ,
ਕਰਮਾ ਵਾਲਾ ਹੋਉ ਦਿਲ ਜਿਹੜਾ ਕਦੀ ਵੀ ਰੋਇਆ ਨਾ.
ਅੰਦਰੋਂ ਕਿੰਨਾ ਦੁਖੀ, ਫੁੱਲਾਂ ਜਿਉਂ ਚਿਹਰਾ ਜੋ ਖਿਲਿਆ,
ਕੋਈ ਜਾਨੋ ਪਿਆਰਾ ਰੂਹ ਆਪਣੀ ਤੋਂ ਜਿਸ ਨੇ ਖੋਇਆ ਨਾ,
ਕਰਮਾ ਵਾਲਾ ਹੋਉ ਦਿਲ ਜਿਹੜਾ ਕਦੀ ਵੀ ਰੋਇਆ ਨਾ.